ਤੈਨੂੰ ਵੇਖ ਕੇ ਪਤਾ ਨੀ ਕ੍ਯੂਂ ਕੁਛ ਹੋਇ ਜਾਂਦਾ ਹੈ,
ਦਿਲ ਤੈਨੂੰ ਬਾਰ ਬਾਰ ਵੇਖਣ ਨੂੰ ਕਰਿ ਜਾਂਦਾ ਹੈ,
ਤੇਰੀ ਵੀਣੀ ਵਿਚ ਪਾਈ ਵੰਗ,
ਮੇਰਾ ਦਿਲ ਰਹੀ ਮੰਗ,
ਤੇਰੀ ਬੁਲਿਆਂ ਦੇ ਉੱਤੇ ਹਾਸਾ ਬੜਾ ਜਚਦਾ ਹੈ,
ਤੂੰ ਵੀ ਸਾਡੇ ਤੇ ਮਰਦੀ, ਤੇਰੀ ਅੱਖ ਦਾ ਇਸ਼ਾਰਾ ਸਾਨੂ ਦੱਸਦਾ ਹੈ,
ਹੁਣ ਤਾ ਤੇਰੇ ਨਾਲ ਹੀ ਜਿੰਦਗੀ ਜੀਨੀ ਹੈ,
ਹਰ ਪਲ ਦੀ ਖੁਸ਼ੀਆਂ ਨਾਲ ਤੇਰੇ ਹੀ ਪੀਣੀ ਹੈ...